Posts

zindgi ਜ਼ਿੰਦਗੀ

ਜਿੰਦਗੀ ਇੱਕ ਬਹੁਤ ਹਸੀਨ ਸਫਰ ਹੈ । ਰੱਬ ਵੱਲੋਂ ਦਿੱਤਾ ਅਨਮੋਲ ਗਹਿਣਾ ਹੈ। ਜਿਸ ਵਿੱਚ ਸਾਨੂੰ ਕਈ ਵਾਰੀ ਕੁਝ ਵੀ ਨਹੀਂ ਅਤੇ ਕਈ ਵਾਰੀ ਸਭ ਕੁਝ ਮਿਲ ਜਾਂਦਾ ਹੈ। ਜਿਸ ਬਾਰੇ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੁਰਿਆਈਆ- ਚੰਗਿਆਈਆਂ, ਸੁਖ -ਦੁੱਖ , ਹਾਸੇ -ਰੋਣੇ , ਸਫਲਤਾ -ਅਸਫਲਤਾ , ਮਿੱਤਰ -ਦੁਸ਼ਮਣ , ਪਿਆਰ- ਨਫਰਤ , ਬਹੁਤ ਕੁਝ ਹੁੰਦਾ ਹੈ। ਅਸੀਂ ਸਫਲਤਾ ਵਿੱਚ ਖੁਸ਼ੀ ਲੱਭਦੇ ਹਾਂ । ਜ਼ਿੰਦਗੀ ਨੂੰ compitition ਬਣਾ ਕੇ ਚਲਦੇ ਹਾਂ , ਜਦ ਕਿ ਰੱਬ ਲਈ ਤਾਂ ਅਸੀਂ ਸਿਰਫ ਇਨਸਾਨ ਹਾਂ। ਰੱਬ ਸਾਨੂੰ ਹਰ ਇੱਕ ਤਰ੍ਹਾਂ ਦਾ ਮੌਕਾ ਦਿੰਦਾ ਹੈ ਜਿੰਦਗੀ ਵਿੱਚ। ਵਿਗਾੜਨਾ ਜਾਂ ਸੁਧਾਰਨਾ ਸਾਡੇ ਤੇ ਨਿਰਭਰ ਕਰਦਾ ਹੈ। ਚੰਗਾ ਜਾ ਮਾੜਾ ਹ ਅਸੀਂ ਆਪ ਤੈਅ ਕਰਨਾ ਹੁੰਦਾ ਹੈ। ਜੇਕਰ ਚੰਗਾ ਰਾਸਤਾ ਚੁਣਦੇ ਹਾਂ ਤਾਂ ਅਸੀਂ ਕੱਲੇ ਹੀ ਮੰਜਿਲ ਤੱਕ ਜਾਂਦੇ ਹਾਂ।  ਪਰ ਇੱਕ ਵਾਰੀ ਮਾੜਾ ਰਾਸਤਾ ਵੀ ਚੁਣ ਕੇ ਦੇਖੋ। ਮੰਜ਼ਿਲ ਭਾਵੇਂ ਚੰਗੀ ਹੀ ਰੱਖੀਏ ਪਰ ਰਾਹ ਮਾੜਾ ਚੁਣ ਕੇ ਜੋ ਸਾਡੇ ਨਾਲ ਦੇ ਪਰਿੰਦੇ ਹੋਣਗੇ ਕੀ ਪਤਾ ਉਹ ਸਾਡੇ ਇਰਾਦਿਆਂ ਨਾਲ ਆਪਣੀ ਮੰਜ਼ਿਲ ਵੀ ਜਲਦੀ ਪਾ ਲੈਣ, ਆਪਣੇ ਆਪ ਨੂੰ ਮਾੜੇ ਰਸਤੇ ਤੱਕ ਉਦੋਂ ਤੱਕ ਹੀ ਸੀਮਤ ਰੱਖੋ , ਜਿੱਥੋਂ ਤੱਕ ਅਸੀਂ ਆਪਣਾ ਰਾਹ ਬਦਲ ਸਕਦੇ ਹੋਈਏ। ਆਪਣੀ ਚੰਗੀ ਮੰਜ਼ਿਲ ਵੀ ਨਾ ਭੁੱਲੀਏ, ਸਾਡੇ ਦਿਲ ਵਿੱਚ ਇਮਾਨਦਾਰੀ ,ਵਫਾਦਾਰੀ ,ਪਿਆਰ ਮੁਹੱਬਤ ,ਰਿਸ਼ਤਿਆਂ ਦੀ ਅਹਿਮੀਅਤ, ਪਰਮਾਤਮਾ ਦਾ ਸਤਿਕਾਰ, ਨਾਮ ਸਭ ਕੁਝ ਸਾਡੇ ਵਿੱਚ ...

love life

ਜ਼ਿੰਦਗੀ ਸ਼ੁਰੂ ਹੋਈ 2015 ਤੋਂ ਫਿਰ ਮੈਂ ਆਪਣਾ hometown ਛੱਡ ਕੇ Chandigarh ਚਲੀ ਗਈ ਜਿੱਥੇ ਮੈਂ ਆਪਣੇ ਹਮਸਫਰ ਨੂੰ ਮਿਲੀ ।  ਉਸ ਟਾਈਮ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੇ ਹਸਫਰ ਹੋਣਗੇ । ਮੈਨੂੰ ਉਹਨਾ ਵਿੱਚ ਬਹੁਤ ਸਾਰੀਆਂ ਚੰਗਿਆਈਆ ਨਜ਼ਰ ਆਈਆਂ। ਇਸੇ ਹਿਸਾਬ ਨਾਲ ਇਹ ਗੱਲ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਉਹਨਾ ਦੀ ਲਾਈਵ ਦਾ main ਹਿੱਸਾ ਹੋਮਾਗੀ।  ਫੇਰ ਅਸੀਂ ਚਿਟ -ਚੈਟ ਕਰਦੇ ਰਹਿੰਦੇ ਸੀ। ਮੈਂ ਚੰਡੀਗੜ੍ਹ ਰਹਿੰਦੀ ਸੀ, ਉਹ  ਮੋਹਾਲੀ ਜਾ ਖਰੜ ਰਹਿੰਦੇ ਹੁੰਦੇ ਸੀ। ਉਸ ਤੋਂ ਬਾਅਦ ਅਸੀਂ ਕਦੇ- ਕਦੇ ਸ਼ੋਪਿੰਗ time ਮਿਲਦੇ ਰਹਿੰਦੇ ਸੀ ।   ਸਾਡਾ ਲਾਈਫ ਨੂੰ ਲੈ ਕੇ ਡਿਸੀਜ਼ਨ ਲੈਣ ਦਾ ਸਮਾਂ ਆਇਆ, ਫਿਰ ਅਸੀਂ ਇੱਕ ਦੂਸਰੇ ਨਾਲ ਮੈਰਿਜ ਦੀ ਗੱਲ ਕੀਤੀ before that we had never talk about marriage plans .we discussed with each  other  for work in abroad .  ਫਿਰ ਅਸੀਂ ਘਰਦਿਆਂ ਨਾਲ ਗੱਲਬਾਤ ਕੀਤੀ ਇਸ ਤਰਾ  ਉਹਨਾ ਨੇ ਸਾਡਾ ਵਿਆਹ ਕਰਵਾ ਦਿੱਤਾ । After 6 month I got transferred adress passport. ਫਿਰ ਲੋਕਡਾਊਨ ਲੱਗ ਗਿਆ ਉਸ ਤੋਂ ਬਾਅਦ ਵਿੱਚ ਸਾਡੇ ਸਾਰੀਆਂ ਪਲੈਨਿੰਗਾਂ ਤੇ ਪਾਣੀ ਫਿਰ ਗਿਆ ਅਸੀਂ ਬਾਹਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦੇ ਸੀ। After lockdown ਅਸੀਂ ਫਿਰ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਛੋਟਾ ਜਿਹਾ buisness start ਕੀਤਾ ਪ...

hate

ਅੱਜ ਤਾਂ ਉਹਨਾਂ ਹੱਦ ਹੀ ਕਰਤੀ , ਸ਼ਬਦਾਂ ਦੀ ਹੱਦ ਪਾਰ ਜਹੀ ਕਰਤੀ, ਦਿਲ ਵਿੱਚ ਤਾਂ ਅਸੀਂ ਵੀ ਬੁਹਤ ਕੁਝ  ਲਕੋਈ ਬੈਠੇ ਆ । ਪਰ ਅਸੀਂ ਬੇਸ਼ਰਮ ਨਹੀਂ ਹੋ ਸਕਦੇ  ਕੀ ਹੋਇਆ ਓਹਨਾਂ ਬੇਸ਼ਰਮੀ ਦੀ ਹੱਦ  ਪਾਰ ਜਹੀ ਕਰਤੀ

ਯਾਦਾਂ

ਯਾਦਾਂ ਦੇ ਸਹਾਰੇ ਦਿਨ ਤਾਂ ਲੰਘ ਗਿਆ ਯਾਰਾਂ, ਬਸ ਰਾਤ ਬਾਕੀ ਆ , ਤੇਰੇ ਕੋਲੋ ਮਿਲਣਾ ਹਜੇ ਪਿਆਰ ਬਾਕੀ ਆ , ਦਿਲ ਤਾਂ ਕਰਦਾ ਖੰਭ ਲਾ ਕੇ ਉੱਡ ਆਵਾ ਤੇਰੇ ਕੋਲ, ਪਰ ਕੁਝ ਫਿਕਰਾ ਦਾ ਉਦਾਰ ਬਾਕੀ ਆ।

ਮੁਹੱਬਤ

ਮੁਹੱਬਤ ਕਰਨੀ ਨਹੀਂ ਮੁਹੱਬਤ ਹੋ ਜਾਂਦੀ ਆ ।  ਫਿਰ ਦੁਬਾਰਾ ਤੈਨੂੰ ਮਿਲਣ ਦੀ ਰੀਜ ਸ਼ੋ ਜਾਂਦੀ ਆ । ਖੜਦੀ ਆ, ਉੱਠਦੀ ਆਂ, ਵਹਿੰਦੀ ਆਂ, ਤੇਰੇ ਵੱਲ ਨੂੰ ਭੱਜੀ ਜਾਂਦੀ ਆ।  ਫਿਰ ਦੁਬਾਰਾ ਤੈਨੂੰ ਮਿਲਣ ਦੀ ਰੀਜ ਸ਼ੋ ਜਾਂਦੀ ਆ। ਇਸ ਵਾਰੀ ਮੈਨੂੰ ਮਿਲਣ ਲਈ ਜਰੂਰ ਆਈ ,ਮਹਫੁਸ ਹੋ ਕੇ ਆਈ ,ਮੇਰੇ ਲਈ ਆਈ, ਤੇ ਮੇਰੇ ਤੱਕ ਹੀ ਆਈ,  ਤੇ ਮੈਨੂੰ ਆਪਣੇ ਨਾਲ ਹੀ ਲੇ ਕੇ ਜਾਈ। ਤਾਂ ਕਿ ਮੈਂ ਤੇਰੇ ਖਿਆਲਾਂ ਵਿੱਚ ਨਾ ਖੋਈ ਰਵਾਂ ।  ਤੇਰੇ ਸੁਪਨਿਆਂ 'ਚ ਨਾ ਸੋਈ ਰਵਾਂ । ਤੇਰੀ ਇੱਕ ਝਲਕ ਦੇਖਣ ਨੂੰ ਨਾ ਮੋਈ ਰਵਾਂ । ਇਸ ਕਦਰ ਤੂੰ ਮੈਨੂੰ ਆਪਣੀ ਬਣਾ ਲਵੀ ,  ਸਾਰੀ ਦੁਨੀਆ ਤੋਂ ਇੱਕ ਪਾਸੇ ਹੋਈ ਰਵਾਂ । ਸਿਰਫ ਇਕ ਤੇਰੀ ਮੁਹੱਬਤ ਵਿਚ ਖੋਈ ਰਵਾਂ। ਬਸ ਤੇਰੀ ਹੀ ਹੋਈ ਰਵਾਂ।  Your Heer .

ਦਰਿੰਦੇ ਲੋਕ ( ਘੋਰ ਕਲਯੁਗ)

ਇਸ ਕਲਯੁਗ ਵਿਚ ਬੁਹਤ ਕੁਝ ਬਾਪਰਦਾ ਹੈ ਜਿਸ ਤੋਂ ਅਸੀਂ ਲੋਕ ਪਰੇ ਤੋਂ ਪਰੇ ਹਾਂ। ਪਰ ਲੋਕੀ ਅਪਰਾਧ ਕਰਦੇ ਜਾਂਦੇ ਆ ਤੇ ਸਹਿਣ ਵਾਲੇ ਸਹੀ ਜਾਂਦੇ ਆ ਕੇ ਕੋਈ ਅਵਾਜ ਉਠੋਂਦਾ ਹੈ ਤਾਂ ਉਸ ਦੀ ਆਵਾਜ਼ ਨੂੰ ਦਵਾ ਦਿੱਤਾ ਜਾਂਦਾ ਹੈ ਜਾਂ ਫੇਰ ਮਾਰ ਦਿੱਤਾ ਜਾਂਦਾ ਹੈ।  ਦਰਿੰਦਿਆ ਦੋਵਾਰਾ ਆਏ ਦਿਨ ਇਕ ਤੋਂ ਵੱਧ   ਬਲਾਤਕਾਰ ਕੀਤੇ ਜਾਂਦੇ ਹਨ  ਜਿਸ ਵਿਚ 3 ਮਹੀਨੇ ਦੀ ਕੁੜੀ ਜਾ ਫਿਰ well educated selfdepended  women ਵੀ ਨਹੀਂ ਬਾਕਸ਼ੀਆ ਜਾਂਦੀਆ ਬੁਹਤ ਹੀ ਬੇਰਹਿਮੀ ਨਾਲ ਉਨ੍ਹਾਂ ਦਾ ਬਲਾਤਕਾਰ ਕੀਤਾ ਜਾਂਦਾ ਹੈ ਤੇ ਜਾਨ ਤੋਂ ਮਾਰ ਦਿੱਤਾ ਜਾਂਦਾ ਹੈ ਜੇ ਕੋਈ ਬਚ ਜਾਂਦੀ ਹੈ ਤਾਂ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿੰਦੀ । ਪਤਾ ਨੀ ਲੋਕਾਂ ਕੀ ਹੋਈ ਜਾਂਦਾ ਹੈ ਨਾ ਉਹ ਆਪਣਾ ਕੁਝ ਸੋਚਦੇ ਆ ਤੇ ਨਾਹੀ ਕਿਸੇ ਦੂਜੇ ਦਾ ਬਣਨ ਦਿੰਦੇ ਆ। ਜੇ ਗੱਲ ਕਰੀਏ ਤਾਂ ਮੁੰਡੇ ਵੀ safe ਨਹੀਂ ਹੈ ਕੁਝ ਮੁੰਡੇ ਵੀ ਇਸ ਗੱਲ ਦਾ ਸ਼ਿਕਾਰ ਹੋ ਜਾਂਦੇ ਹਨ । ਓਹਨਾਂ ਨਾਲ ਵੀ ਬੁਹਤ ਇਸ ਤਰ੍ਹਾਂ ਦੀਆਂ ਦੁਰਘਟਨਾ ਵਾਪਰ ਜਾਂਦੀਆ ਹਨ ।  ਆਪਣੇ ਇਸ ਸਮਾਜ ਨੂੰ ਸੋਚਣਾ ਚਾਹੀਦਾ ਹੈ ਕਿ ਆਪ ਵੀ ਵਧੀਆ ਇਨਸਾਨ ਬਣੀਏ ਤੇ ਦੂਜੇ ਨੂੰ ਵੀ ਵਧੀਆ ਸਿੱਖਿਆ ਦਾਈਏ।

blast you

God blast you soon as soon  and all your big dreams blast soon also