ਯਾਦਾਂ Get link Facebook X Pinterest Email Other Apps August 25, 2024 ਯਾਦਾਂ ਦੇ ਸਹਾਰੇ ਦਿਨ ਤਾਂ ਲੰਘ ਗਿਆ ਯਾਰਾਂ,ਬਸ ਰਾਤ ਬਾਕੀ ਆ ,ਤੇਰੇ ਕੋਲੋ ਮਿਲਣਾ ਹਜੇ ਪਿਆਰ ਬਾਕੀ ਆ ,ਦਿਲ ਤਾਂ ਕਰਦਾ ਖੰਭ ਲਾ ਕੇ ਉੱਡ ਆਵਾ ਤੇਰੇ ਕੋਲ,ਪਰ ਕੁਝ ਫਿਕਰਾ ਦਾ ਉਦਾਰ ਬਾਕੀ ਆ। Get link Facebook X Pinterest Email Other Apps Comments
love life July 01, 2025 ਜ਼ਿੰਦਗੀ ਸ਼ੁਰੂ ਹੋਈ 2015 ਤੋਂ ਫਿਰ ਮੈਂ ਆਪਣਾ hometown ਛੱਡ ਕੇ Chandigarh ਚਲੀ ਗਈ ਜਿੱਥੇ ਮੈਂ ਆਪਣੇ ਹਮਸਫਰ ਨੂੰ ਮਿਲੀ । ਉਸ ਟਾਈਮ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੇ ਹਸਫਰ ਹੋਣਗੇ । ਮੈਨੂੰ ਉਹਨਾ ਵਿੱਚ ਬਹੁਤ ਸਾਰੀਆਂ ਚੰਗਿਆਈਆ ਨਜ਼ਰ ਆਈਆਂ। ਇਸੇ ਹਿਸਾਬ ਨਾਲ ਇਹ ਗੱਲ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਉਹਨਾ ਦੀ ਲਾਈਵ ਦਾ main ਹਿੱਸਾ ਹੋਮਾਗੀ। ਫੇਰ ਅਸੀਂ ਚਿਟ -ਚੈਟ ਕਰਦੇ ਰਹਿੰਦੇ ਸੀ। ਮੈਂ ਚੰਡੀਗੜ੍ਹ ਰਹਿੰਦੀ ਸੀ, ਉਹ ਮੋਹਾਲੀ ਜਾ ਖਰੜ ਰਹਿੰਦੇ ਹੁੰਦੇ ਸੀ। ਉਸ ਤੋਂ ਬਾਅਦ ਅਸੀਂ ਕਦੇ- ਕਦੇ ਸ਼ੋਪਿੰਗ time ਮਿਲਦੇ ਰਹਿੰਦੇ ਸੀ । ਸਾਡਾ ਲਾਈਫ ਨੂੰ ਲੈ ਕੇ ਡਿਸੀਜ਼ਨ ਲੈਣ ਦਾ ਸਮਾਂ ਆਇਆ, ਫਿਰ ਅਸੀਂ ਇੱਕ ਦੂਸਰੇ ਨਾਲ ਮੈਰਿਜ ਦੀ ਗੱਲ ਕੀਤੀ before that we had never talk about marriage plans .we discussed with each other for work in abroad . ਫਿਰ ਅਸੀਂ ਘਰਦਿਆਂ ਨਾਲ ਗੱਲਬਾਤ ਕੀਤੀ ਇਸ ਤਰਾ ਉਹਨਾ ਨੇ ਸਾਡਾ ਵਿਆਹ ਕਰਵਾ ਦਿੱਤਾ । After 6 month I got transferred adress passport. ਫਿਰ ਲੋਕਡਾਊਨ ਲੱਗ ਗਿਆ ਉਸ ਤੋਂ ਬਾਅਦ ਵਿੱਚ ਸਾਡੇ ਸਾਰੀਆਂ ਪਲੈਨਿੰਗਾਂ ਤੇ ਪਾਣੀ ਫਿਰ ਗਿਆ ਅਸੀਂ ਬਾਹਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦੇ ਸੀ। After lockdown ਅਸੀਂ ਫਿਰ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਛੋਟਾ ਜਿਹਾ buisness start ਕੀਤਾ ਪ... Read more
ਸੁਪਨੇ June 12, 2023 ਸੁਪਨਾ ਲਿਖਣ 'ਚ ਤਾਂ ਸਿਰਫ 3 ਅੱਖਰਾਂ ਦਾ ਹੀ ,ਆ ਪਰ ਇਸ ਨੂੰ ਪੂਰਾ ਕਰਨ ਲਗਿਆ ਸਾਰੀ ਉਮਰ ਲੰਘ ਜਾਂਦੀ ਹੈ । ਕਈ ਤਾਂ ਕਾਮਯਾਬ ਹੋ ਜਾਂਦੇ ਹਨ ਪਰ ਕਈ ਫੇਰ ਵੀ ਇਸ ਦੌੜ 'ਚ ਪਿਛੇ ਰਹਿ ਜਾਂਦੇ ਹਨ। ਆਪਣੀ ਜ਼ਿੰਦਗੀ ਵਿਚ ਮੌਕੇ ਤਾਂ ਬੁਹਤ ਮਿਲਦੇ ਹਨ ਸਭ ਨੂੰ ਸੁਪਨਾ ਪੂਰਾ ਕਰਨ ਲਈ , ਕਈ ਕਾਮਯਾਬ ਹੋ ਜਾਂਦੇ ਹਨ ਜੋ ਆਪਣੀ ਜ਼ਿੰਦਗੀ ਵਿੱਚ ਸੁਪਨੇ ਨੂੰ ਲਕਸ਼ ਮਨ ਕੇ ਮਿਹਨਤ ਕਰਦੇ ਹਨ । ਜੋ ਸਿਰਫ ਸੋਚਦੇ ਹਨ ਜਾ ਫੇਰ ਮਿਹਨਤ ਨਹੀਂ ਕਰਦੇ ਉਹ ਇਸ ਦੌੜ ਵਿਚੋ ਪਿਛੇ ਰਹਿ ਜਾਂਦੇ ਹਨ । Read more
ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ? July 08, 2024 ਤੁਸੀ ਰੱਬ ਕੋਲੋਂ ਕੀ ਮੰਗਦੇ ਹੋ ਅਤੇ ਰੱਬ ਤੁਹਾਨੂੰ ਕੀ ਦਿੰਦਾ ਹੈ। * ਜੇ ਤੁਸੀ ਰੱਬ ਕੋਲੋ ਸ਼ਕਤੀ ਮੰਗਦੇ ਹੀ ਤਾਂ ਉਹ ਤੁਹਾਨੂੰ ਮੁਸ਼ਕਿਲ ਵਿਚ ਪਾ ਦਿੰਦਾ ਹੈ ਤਾਂ ਜੋਂ ਤੁਹਾਨੂੰ ਹਿੰਮਤ ਵਧੇ ਅਤੇ ਤੁਸੀ ਮਜ਼ਬੂਤ ਬਣੋ। * ਜੇ ਤੁਸੀਂ ਰੱਬ ਕੋਲੋਂ ਦਿਮਾਗ ਮੰਗਦੇ ਹੋ ਤਾਂ ਉਹ ਤੁਹਾਨੂੰ ਉਲਝਣ ਵਿਚ ਪਾ ਦਿੰਦਾ ਹੈ ਤਾਂ ਜੋਂ ਤੁਸੀ ਉਸ ਨੂੰ ਸੁਲਝਾ ਸਕੋ ਅਤੇ ਸਿਆਣੇ ਹੋਣ ਦਾ ਸਬੂਤ ਦੇ ਸਕੋ। * ਜੇ ਤੁਸੀ ਰੱਬ ਕੋਲੋ ਖੁਸ਼ਹਾਲੀ ਹੋ ਤਾਂ ਉਹ ਤੁਹਾਨੂੰ ਸਮਝ ਦਿੰਦਾ ਹੈ ਤਾਂ ਜੋਂ ਤੁਸੀ ਮਿਹਨਤ ਕਰੋ, ਯੋਗਤਾ ਵਧਾਓ ਅਤੇ ਤੁਹਾਨੂੰ ਖੁਸ਼ਹਾਲੀ ਮਿਲ ਸਕੇ। * ਜੇ ਤੁਸੀ ਰੱਬ ਕੋਲੋ ਪਿਆਰ ਮੰਗਦੇ ਹੋ ਤਾਂ ਉਹ ਤੁਹਾਨੂੰ ਦੁਖੀ ਲੋਕਾਂ ਵਿਚਕਾਰ ਖੜ੍ਹਾ ਕਰ ਦਿੰਦਾ ਹੈ ਤਾਂ ਜੋਂ ਤੁਹਾਡੇ ਹੱਥ ਮਦਦ ਲਈ ਅੱਗੇ ਵਧਣ , ਤੁਸੀ ਉਦਾਰ ਬਣੋ ਅਤੇ ਪਿਆਰ ਕਰਨਾ ਸਿੱਖੋ। * ਰੱਬ ਤੁਹਾਨੂੰ ਉਹ ਨਹੀਂ ਦਿੰਦਾ ਜੋਂ ਤੁਸੀ ਮੰਗਦੇ ਹੋ, ਉਹ ਦਿੰਦਾ ਹੈ ਜੋਂ ਤੁਹਾਨੂੰ ਚਾਹੀਦਾ ਹੈ । ਇਸ ਲਈ ਰੱਬ ਦੀ ਰਜ਼ਾ ਵਿਚ ਖੁਸ਼ ਰਹੋ, ਉਹ ਕਦੇ ਵੀ ਸਾਡਾ ਮਾੜਾ ਨਹੀਂ ਕਰੇਗਾ , ਬੇਸ਼ਰਤੇ ਅਸੀਂ ਵੀ ਕਿਸੇ ਦਾ ਮਾੜਾ ਨਾ ਕਰੀਏ । Read more
Comments
Post a Comment