love life

ਜ਼ਿੰਦਗੀ ਸ਼ੁਰੂ ਹੋਈ 2015 ਤੋਂ ਫਿਰ ਮੈਂ ਆਪਣਾ hometown ਛੱਡ ਕੇ Chandigarh ਚਲੀ ਗਈ ਜਿੱਥੇ ਮੈਂ ਆਪਣੇ ਹਮਸਫਰ ਨੂੰ ਮਿਲੀ ।  ਉਸ ਟਾਈਮ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੇ ਹਸਫਰ ਹੋਣਗੇ । ਮੈਨੂੰ ਉਹਨਾ ਵਿੱਚ ਬਹੁਤ ਸਾਰੀਆਂ ਚੰਗਿਆਈਆ ਨਜ਼ਰ ਆਈਆਂ। ਇਸੇ ਹਿਸਾਬ ਨਾਲ ਇਹ ਗੱਲ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਉਹਨਾ ਦੀ ਲਾਈਵ ਦਾ main ਹਿੱਸਾ ਹੋਮਾਗੀ। 
ਫੇਰ ਅਸੀਂ ਚਿਟ -ਚੈਟ ਕਰਦੇ ਰਹਿੰਦੇ ਸੀ। ਮੈਂ ਚੰਡੀਗੜ੍ਹ ਰਹਿੰਦੀ ਸੀ, ਉਹ  ਮੋਹਾਲੀ ਜਾ ਖਰੜ ਰਹਿੰਦੇ ਹੁੰਦੇ ਸੀ। ਉਸ ਤੋਂ ਬਾਅਦ ਅਸੀਂ ਕਦੇ- ਕਦੇ ਸ਼ੋਪਿੰਗ time ਮਿਲਦੇ ਰਹਿੰਦੇ ਸੀ ।   ਸਾਡਾ ਲਾਈਫ ਨੂੰ ਲੈ ਕੇ ਡਿਸੀਜ਼ਨ ਲੈਣ ਦਾ ਸਮਾਂ ਆਇਆ, ਫਿਰ ਅਸੀਂ ਇੱਕ ਦੂਸਰੇ ਨਾਲ ਮੈਰਿਜ ਦੀ ਗੱਲ ਕੀਤੀ before that we had never talk about marriage plans .we discussed with each  other  for work in abroad . 
ਫਿਰ ਅਸੀਂ ਘਰਦਿਆਂ ਨਾਲ ਗੱਲਬਾਤ ਕੀਤੀ ਇਸ ਤਰਾ  ਉਹਨਾ ਨੇ ਸਾਡਾ ਵਿਆਹ ਕਰਵਾ ਦਿੱਤਾ ।
After 6 month I got transferred adress passport. ਫਿਰ ਲੋਕਡਾਊਨ ਲੱਗ ਗਿਆ ਉਸ ਤੋਂ ਬਾਅਦ ਵਿੱਚ ਸਾਡੇ ਸਾਰੀਆਂ ਪਲੈਨਿੰਗਾਂ ਤੇ ਪਾਣੀ ਫਿਰ ਗਿਆ ਅਸੀਂ ਬਾਹਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦੇ ਸੀ। After lockdown ਅਸੀਂ ਫਿਰ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਛੋਟਾ ਜਿਹਾ buisness start ਕੀਤਾ ਪਰ ਉਸ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਹੋਇਆ । ਪਰ ਅਸੀਂ ਕੋਸ਼ਿਸ਼ ਨਹੀਂ ਛੱਡੀ ਅਸੀਂ ਫਿਰ ਬਾਹਰ ਜਾਣ ਲਈ ਟਰਾਈ ਕੀਤਾ ਪਰ ਮੇਰਾ ਨਹੀਂ ਮੇਰਾ husband ਦਾ ਕੰਮ ਬਣ ਗਿਆ ।
ਅੱਗੇ ਸਟੋਰੀ ਲਿਖਣੀ ਹੈ 2025 ਚੱਲ ਰਿਹਾ ਅੱਜ ਤੱਕ ਸਾਡੀ ਇਹੀ ਕਹਾਣੀ ਆ

Comments

Popular posts from this blog

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ