hate Get link Facebook X Pinterest Email Other Apps September 07, 2024 ਅੱਜ ਤਾਂ ਉਹਨਾਂ ਹੱਦ ਹੀ ਕਰਤੀ ,ਸ਼ਬਦਾਂ ਦੀ ਹੱਦ ਪਾਰ ਜਹੀ ਕਰਤੀ,ਦਿਲ ਵਿੱਚ ਤਾਂ ਅਸੀਂ ਵੀ ਬੁਹਤ ਕੁਝ ਲਕੋਈ ਬੈਠੇ ਆ ।ਪਰ ਅਸੀਂ ਬੇਸ਼ਰਮ ਨਹੀਂ ਹੋ ਸਕਦੇ ਕੀ ਹੋਇਆ ਓਹਨਾਂ ਬੇਸ਼ਰਮੀ ਦੀ ਹੱਦ ਪਾਰ ਜਹੀ ਕਰਤੀ Get link Facebook X Pinterest Email Other Apps Comments
love life July 01, 2025 ਜ਼ਿੰਦਗੀ ਸ਼ੁਰੂ ਹੋਈ 2015 ਤੋਂ ਫਿਰ ਮੈਂ ਆਪਣਾ hometown ਛੱਡ ਕੇ Chandigarh ਚਲੀ ਗਈ ਜਿੱਥੇ ਮੈਂ ਆਪਣੇ ਹਮਸਫਰ ਨੂੰ ਮਿਲੀ । ਉਸ ਟਾਈਮ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੇ ਹਸਫਰ ਹੋਣਗੇ । ਮੈਨੂੰ ਉਹਨਾ ਵਿੱਚ ਬਹੁਤ ਸਾਰੀਆਂ ਚੰਗਿਆਈਆ ਨਜ਼ਰ ਆਈਆਂ। ਇਸੇ ਹਿਸਾਬ ਨਾਲ ਇਹ ਗੱਲ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਉਹਨਾ ਦੀ ਲਾਈਵ ਦਾ main ਹਿੱਸਾ ਹੋਮਾਗੀ। ਫੇਰ ਅਸੀਂ ਚਿਟ -ਚੈਟ ਕਰਦੇ ਰਹਿੰਦੇ ਸੀ। ਮੈਂ ਚੰਡੀਗੜ੍ਹ ਰਹਿੰਦੀ ਸੀ, ਉਹ ਮੋਹਾਲੀ ਜਾ ਖਰੜ ਰਹਿੰਦੇ ਹੁੰਦੇ ਸੀ। ਉਸ ਤੋਂ ਬਾਅਦ ਅਸੀਂ ਕਦੇ- ਕਦੇ ਸ਼ੋਪਿੰਗ time ਮਿਲਦੇ ਰਹਿੰਦੇ ਸੀ । ਸਾਡਾ ਲਾਈਫ ਨੂੰ ਲੈ ਕੇ ਡਿਸੀਜ਼ਨ ਲੈਣ ਦਾ ਸਮਾਂ ਆਇਆ, ਫਿਰ ਅਸੀਂ ਇੱਕ ਦੂਸਰੇ ਨਾਲ ਮੈਰਿਜ ਦੀ ਗੱਲ ਕੀਤੀ before that we had never talk about marriage plans .we discussed with each other for work in abroad . ਫਿਰ ਅਸੀਂ ਘਰਦਿਆਂ ਨਾਲ ਗੱਲਬਾਤ ਕੀਤੀ ਇਸ ਤਰਾ ਉਹਨਾ ਨੇ ਸਾਡਾ ਵਿਆਹ ਕਰਵਾ ਦਿੱਤਾ । After 6 month I got transferred adress passport. ਫਿਰ ਲੋਕਡਾਊਨ ਲੱਗ ਗਿਆ ਉਸ ਤੋਂ ਬਾਅਦ ਵਿੱਚ ਸਾਡੇ ਸਾਰੀਆਂ ਪਲੈਨਿੰਗਾਂ ਤੇ ਪਾਣੀ ਫਿਰ ਗਿਆ ਅਸੀਂ ਬਾਹਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦੇ ਸੀ। After lockdown ਅਸੀਂ ਫਿਰ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਛੋਟਾ ਜਿਹਾ buisness start ਕੀਤਾ ਪ... Read more
ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ? July 08, 2024 ਤੁਸੀ ਰੱਬ ਕੋਲੋਂ ਕੀ ਮੰਗਦੇ ਹੋ ਅਤੇ ਰੱਬ ਤੁਹਾਨੂੰ ਕੀ ਦਿੰਦਾ ਹੈ। * ਜੇ ਤੁਸੀ ਰੱਬ ਕੋਲੋ ਸ਼ਕਤੀ ਮੰਗਦੇ ਹੀ ਤਾਂ ਉਹ ਤੁਹਾਨੂੰ ਮੁਸ਼ਕਿਲ ਵਿਚ ਪਾ ਦਿੰਦਾ ਹੈ ਤਾਂ ਜੋਂ ਤੁਹਾਨੂੰ ਹਿੰਮਤ ਵਧੇ ਅਤੇ ਤੁਸੀ ਮਜ਼ਬੂਤ ਬਣੋ। * ਜੇ ਤੁਸੀਂ ਰੱਬ ਕੋਲੋਂ ਦਿਮਾਗ ਮੰਗਦੇ ਹੋ ਤਾਂ ਉਹ ਤੁਹਾਨੂੰ ਉਲਝਣ ਵਿਚ ਪਾ ਦਿੰਦਾ ਹੈ ਤਾਂ ਜੋਂ ਤੁਸੀ ਉਸ ਨੂੰ ਸੁਲਝਾ ਸਕੋ ਅਤੇ ਸਿਆਣੇ ਹੋਣ ਦਾ ਸਬੂਤ ਦੇ ਸਕੋ। * ਜੇ ਤੁਸੀ ਰੱਬ ਕੋਲੋ ਖੁਸ਼ਹਾਲੀ ਹੋ ਤਾਂ ਉਹ ਤੁਹਾਨੂੰ ਸਮਝ ਦਿੰਦਾ ਹੈ ਤਾਂ ਜੋਂ ਤੁਸੀ ਮਿਹਨਤ ਕਰੋ, ਯੋਗਤਾ ਵਧਾਓ ਅਤੇ ਤੁਹਾਨੂੰ ਖੁਸ਼ਹਾਲੀ ਮਿਲ ਸਕੇ। * ਜੇ ਤੁਸੀ ਰੱਬ ਕੋਲੋ ਪਿਆਰ ਮੰਗਦੇ ਹੋ ਤਾਂ ਉਹ ਤੁਹਾਨੂੰ ਦੁਖੀ ਲੋਕਾਂ ਵਿਚਕਾਰ ਖੜ੍ਹਾ ਕਰ ਦਿੰਦਾ ਹੈ ਤਾਂ ਜੋਂ ਤੁਹਾਡੇ ਹੱਥ ਮਦਦ ਲਈ ਅੱਗੇ ਵਧਣ , ਤੁਸੀ ਉਦਾਰ ਬਣੋ ਅਤੇ ਪਿਆਰ ਕਰਨਾ ਸਿੱਖੋ। * ਰੱਬ ਤੁਹਾਨੂੰ ਉਹ ਨਹੀਂ ਦਿੰਦਾ ਜੋਂ ਤੁਸੀ ਮੰਗਦੇ ਹੋ, ਉਹ ਦਿੰਦਾ ਹੈ ਜੋਂ ਤੁਹਾਨੂੰ ਚਾਹੀਦਾ ਹੈ । ਇਸ ਲਈ ਰੱਬ ਦੀ ਰਜ਼ਾ ਵਿਚ ਖੁਸ਼ ਰਹੋ, ਉਹ ਕਦੇ ਵੀ ਸਾਡਾ ਮਾੜਾ ਨਹੀਂ ਕਰੇਗਾ , ਬੇਸ਼ਰਤੇ ਅਸੀਂ ਵੀ ਕਿਸੇ ਦਾ ਮਾੜਾ ਨਾ ਕਰੀਏ । Read more
zindgi ਜ਼ਿੰਦਗੀ July 02, 2025 ਜਿੰਦਗੀ ਇੱਕ ਬਹੁਤ ਹਸੀਨ ਸਫਰ ਹੈ । ਰੱਬ ਵੱਲੋਂ ਦਿੱਤਾ ਅਨਮੋਲ ਗਹਿਣਾ ਹੈ। ਜਿਸ ਵਿੱਚ ਸਾਨੂੰ ਕਈ ਵਾਰੀ ਕੁਝ ਵੀ ਨਹੀਂ ਅਤੇ ਕਈ ਵਾਰੀ ਸਭ ਕੁਝ ਮਿਲ ਜਾਂਦਾ ਹੈ। ਜਿਸ ਬਾਰੇ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੁਰਿਆਈਆ- ਚੰਗਿਆਈਆਂ, ਸੁਖ -ਦੁੱਖ , ਹਾਸੇ -ਰੋਣੇ , ਸਫਲਤਾ -ਅਸਫਲਤਾ , ਮਿੱਤਰ -ਦੁਸ਼ਮਣ , ਪਿਆਰ- ਨਫਰਤ , ਬਹੁਤ ਕੁਝ ਹੁੰਦਾ ਹੈ। ਅਸੀਂ ਸਫਲਤਾ ਵਿੱਚ ਖੁਸ਼ੀ ਲੱਭਦੇ ਹਾਂ । ਜ਼ਿੰਦਗੀ ਨੂੰ compitition ਬਣਾ ਕੇ ਚਲਦੇ ਹਾਂ , ਜਦ ਕਿ ਰੱਬ ਲਈ ਤਾਂ ਅਸੀਂ ਸਿਰਫ ਇਨਸਾਨ ਹਾਂ। ਰੱਬ ਸਾਨੂੰ ਹਰ ਇੱਕ ਤਰ੍ਹਾਂ ਦਾ ਮੌਕਾ ਦਿੰਦਾ ਹੈ ਜਿੰਦਗੀ ਵਿੱਚ। ਵਿਗਾੜਨਾ ਜਾਂ ਸੁਧਾਰਨਾ ਸਾਡੇ ਤੇ ਨਿਰਭਰ ਕਰਦਾ ਹੈ। ਚੰਗਾ ਜਾ ਮਾੜਾ ਹ ਅਸੀਂ ਆਪ ਤੈਅ ਕਰਨਾ ਹੁੰਦਾ ਹੈ। ਜੇਕਰ ਚੰਗਾ ਰਾਸਤਾ ਚੁਣਦੇ ਹਾਂ ਤਾਂ ਅਸੀਂ ਕੱਲੇ ਹੀ ਮੰਜਿਲ ਤੱਕ ਜਾਂਦੇ ਹਾਂ। ਪਰ ਇੱਕ ਵਾਰੀ ਮਾੜਾ ਰਾਸਤਾ ਵੀ ਚੁਣ ਕੇ ਦੇਖੋ। ਮੰਜ਼ਿਲ ਭਾਵੇਂ ਚੰਗੀ ਹੀ ਰੱਖੀਏ ਪਰ ਰਾਹ ਮਾੜਾ ਚੁਣ ਕੇ ਜੋ ਸਾਡੇ ਨਾਲ ਦੇ ਪਰਿੰਦੇ ਹੋਣਗੇ ਕੀ ਪਤਾ ਉਹ ਸਾਡੇ ਇਰਾਦਿਆਂ ਨਾਲ ਆਪਣੀ ਮੰਜ਼ਿਲ ਵੀ ਜਲਦੀ ਪਾ ਲੈਣ, ਆਪਣੇ ਆਪ ਨੂੰ ਮਾੜੇ ਰਸਤੇ ਤੱਕ ਉਦੋਂ ਤੱਕ ਹੀ ਸੀਮਤ ਰੱਖੋ , ਜਿੱਥੋਂ ਤੱਕ ਅਸੀਂ ਆਪਣਾ ਰਾਹ ਬਦਲ ਸਕਦੇ ਹੋਈਏ। ਆਪਣੀ ਚੰਗੀ ਮੰਜ਼ਿਲ ਵੀ ਨਾ ਭੁੱਲੀਏ, ਸਾਡੇ ਦਿਲ ਵਿੱਚ ਇਮਾਨਦਾਰੀ ,ਵਫਾਦਾਰੀ ,ਪਿਆਰ ਮੁਹੱਬਤ ,ਰਿਸ਼ਤਿਆਂ ਦੀ ਅਹਿਮੀਅਤ, ਪਰਮਾਤਮਾ ਦਾ ਸਤਿਕਾਰ, ਨਾਮ ਸਭ ਕੁਝ ਸਾਡੇ ਵਿੱਚ ... Read more
Comments
Post a Comment