ਦਰਿੰਦੇ ਲੋਕ ( ਘੋਰ ਕਲਯੁਗ)

ਇਸ ਕਲਯੁਗ ਵਿਚ ਬੁਹਤ ਕੁਝ ਬਾਪਰਦਾ ਹੈ ਜਿਸ ਤੋਂ ਅਸੀਂ ਲੋਕ ਪਰੇ ਤੋਂ ਪਰੇ ਹਾਂ। ਪਰ ਲੋਕੀ ਅਪਰਾਧ ਕਰਦੇ ਜਾਂਦੇ ਆ ਤੇ ਸਹਿਣ ਵਾਲੇ ਸਹੀ ਜਾਂਦੇ ਆ ਕੇ ਕੋਈ ਅਵਾਜ ਉਠੋਂਦਾ ਹੈ ਤਾਂ ਉਸ ਦੀ ਆਵਾਜ਼ ਨੂੰ ਦਵਾ ਦਿੱਤਾ ਜਾਂਦਾ ਹੈ ਜਾਂ ਫੇਰ ਮਾਰ ਦਿੱਤਾ ਜਾਂਦਾ ਹੈ।
 ਦਰਿੰਦਿਆ ਦੋਵਾਰਾ ਆਏ ਦਿਨ ਇਕ ਤੋਂ ਵੱਧ   ਬਲਾਤਕਾਰ ਕੀਤੇ ਜਾਂਦੇ ਹਨ  ਜਿਸ ਵਿਚ 3 ਮਹੀਨੇ ਦੀ ਕੁੜੀ ਜਾ ਫਿਰ well educated selfdepended  women ਵੀ ਨਹੀਂ ਬਾਕਸ਼ੀਆ ਜਾਂਦੀਆ ਬੁਹਤ ਹੀ ਬੇਰਹਿਮੀ ਨਾਲ ਉਨ੍ਹਾਂ ਦਾ ਬਲਾਤਕਾਰ ਕੀਤਾ ਜਾਂਦਾ ਹੈ ਤੇ ਜਾਨ ਤੋਂ ਮਾਰ ਦਿੱਤਾ ਜਾਂਦਾ ਹੈ ਜੇ ਕੋਈ ਬਚ ਜਾਂਦੀ ਹੈ ਤਾਂ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿੰਦੀ । ਪਤਾ ਨੀ ਲੋਕਾਂ ਕੀ ਹੋਈ ਜਾਂਦਾ ਹੈ ਨਾ ਉਹ ਆਪਣਾ ਕੁਝ ਸੋਚਦੇ ਆ ਤੇ ਨਾਹੀ ਕਿਸੇ ਦੂਜੇ ਦਾ ਬਣਨ ਦਿੰਦੇ ਆ। ਜੇ ਗੱਲ ਕਰੀਏ ਤਾਂ ਮੁੰਡੇ ਵੀ safe ਨਹੀਂ ਹੈ ਕੁਝ ਮੁੰਡੇ ਵੀ ਇਸ ਗੱਲ ਦਾ ਸ਼ਿਕਾਰ ਹੋ ਜਾਂਦੇ ਹਨ । ਓਹਨਾਂ ਨਾਲ ਵੀ ਬੁਹਤ ਇਸ ਤਰ੍ਹਾਂ ਦੀਆਂ ਦੁਰਘਟਨਾ ਵਾਪਰ ਜਾਂਦੀਆ ਹਨ । 
ਆਪਣੇ ਇਸ ਸਮਾਜ ਨੂੰ ਸੋਚਣਾ ਚਾਹੀਦਾ ਹੈ ਕਿ ਆਪ ਵੀ ਵਧੀਆ ਇਨਸਾਨ ਬਣੀਏ ਤੇ ਦੂਜੇ ਨੂੰ ਵੀ ਵਧੀਆ ਸਿੱਖਿਆ ਦਾਈਏ।

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ