ਸੁਪਨੇ

 ਸੁਪਨਾ ਲਿਖਣ 'ਚ ਤਾਂ ਸਿਰਫ 3 ਅੱਖਰਾਂ ਦਾ ਹੀ ,ਆ ਪਰ ਇਸ ਨੂੰ ਪੂਰਾ ਕਰਨ ਲਗਿਆ ਸਾਰੀ ਉਮਰ ਲੰਘ ਜਾਂਦੀ ਹੈ । ਕਈ ਤਾਂ ਕਾਮਯਾਬ ਹੋ ਜਾਂਦੇ ਹਨ ਪਰ ਕਈ ਫੇਰ ਵੀ ਇਸ ਦੌੜ 'ਚ ਪਿਛੇ ਰਹਿ ਜਾਂਦੇ ਹਨ। 
  ਆਪਣੀ ਜ਼ਿੰਦਗੀ ਵਿਚ ਮੌਕੇ ਤਾਂ ਬੁਹਤ ਮਿਲਦੇ ਹਨ ਸਭ ਨੂੰ ਸੁਪਨਾ ਪੂਰਾ ਕਰਨ ਲਈ , ਕਈ ਕਾਮਯਾਬ ਹੋ ਜਾਂਦੇ ਹਨ ਜੋ ਆਪਣੀ ਜ਼ਿੰਦਗੀ ਵਿੱਚ ਸੁਪਨੇ ਨੂੰ ਲਕਸ਼ ਮਨ ਕੇ ਮਿਹਨਤ ਕਰਦੇ ਹਨ ।  ਜੋ ਸਿਰਫ ਸੋਚਦੇ ਹਨ ਜਾ ਫੇਰ ਮਿਹਨਤ ਨਹੀਂ ਕਰਦੇ ਉਹ ਇਸ ਦੌੜ ਵਿਚੋ ਪਿਛੇ ਰਹਿ ਜਾਂਦੇ ਹਨ । 

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ