ਜ਼ਿੰਦਗੀ ਦੀਆਂ ਉਲਝਣਾਂ ਸਾਡੀਆਂ ਸ਼ਰਾਰਤਾਂ - ਦਿੰਦੀਆਂ ਹਨ

*ਜੇ ਤੁਹਾਡੇ ਸਹਾਇਕ ਆਪਣਾ ਵਿਚਾਰ ਬਦਲ ਲੈਣ ਤਾਂ ਧਿਆਨ ਰੱਖੋ ਕਿ ਕਿਤੇ ਇਸ ਨਾਲ ਤੁਹਾਡੀ ਮਨੋਦਸ਼ਾ ਨਾ ਬਦਲ ਜਾਵੇ, ਤਬਦੀਲੀਆਂ ਤੋਂ ਘਬਰਾਓ ਨਾ।
*ਈਰਖਾ ਤੇ ਨਫ਼ਰਤ ਦੇ ਵਿਚਾਰ ਮਨ ਵਿੱਚ ਦਾਖਲ ਹੁੰਦਿਆਂ ਹੀ ਖੁਸ਼ੀਆਂ ਗਾਇਬ ਹੋ ਜਾਂਦੀਆਂ ਹਨ । ਪਿਆਰ ਅਤੇ ਚੰਗੀ ਭਾਵਨਾ ਨਾਲ ਉਦਾਸੀ ਦੂਰ ਹੋ ਜਾਂਦੀ ਹੈ।
*ਮੁਆਫ਼ੀ ਮੰਗਣ ਨਾਲ ਇਹ ਸਾਬਿਤ ਨਈਂ ਹੁੰਦਾ ਕਿ ਅਸੀਂ ਗ਼ਲਤ ਹਾਂ ਅਤੇ ਦੂਜਾ ਸਹੀ। ਮੁਆਫੀ ਮੰਗਣ ਦਾ ਅਸਲ ਮਤਲਬ ਇਹ ਹੈ ਕਿ ਅਸੀਂ ਰਿਸ਼ਤੇ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜਿਆਦਾ ਰੱਖਦੇ ਹਾਂ। 
*ਪਿਆਰ ਤੇ ਸਮਝ ਦੋਵੇਂ ਇਕੱਠੇ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ ਕਿਉਂਕਿ ਅਕਸਰ ਸਮੇਂ 'ਤੇ ਸਮਝ ਨਹੀਂ ਆਉਂਦੀ ਅਤੇ ਆਉਣ 'ਤੇ ਸਮਾਂ ਨਿਕਲ ਜਾਂਦਾ ਹੈ।
*ਜ਼ਿੰਦਗੀ ਦੀਆਂ ਉਲਝਣਾਂ ਸਾਡੀਆਂ ਸ਼ਰਾਰਤਾਂ - ਦਿੰਦੀਆਂ ਹਨ ਅਤੇ ਅਸੀਂ ਸਮਝਦੇ ਹਾਂ ਕਿ ਅਸੀਂ ਸਿਆਣੇ ਹੋ ਗਏ ਹਾਂ ਸਿਆਣਾ ਇਨਸਾਨ ਓਹੀ ਹੈ ਜੋ ਹਰ ਤਰ੍ਹਾਂ ਦੀ ਸਥਿਤੀ ਵਿੱਚ ਸਹਿਜ ਰਹੇ  , normal ਰਹੇ ।
*ਆਪਣੇ ਸਮੇਂ ਦੀ ਸਰਵਉੱਤਮ ਢੰਗ ਨਾਲ ਵਰਤੋਂ ਕਰਨ ਲਈ ਬਹੁਤ ਸ਼ਕਤੀ ਦੀ ਲੋੜ ਹੁੰਦੀ ਹੈ ।ਇਸ ਲਈ ਧੀਰਜ, ਨਿਮਰਤਾ 'ਤੇ ਸ਼ਹਿਣਸ਼ੀਲਤਾ ਧਾਰਨ ਕਰੋ ।

Comments

Popular posts from this blog

love life

ਸੁਪਨੇ

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?