ਮਹਾਂਪੁਰਖਾਂ ਦੇ ਅਨਮੋਲ ਬਚਨ

*ਜੀਵਨ 'ਚ ਰਿਸ਼ਤਿਆ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ । ਰਿਸ਼ਤੇ ਸੁਧਰ ਗਏ ਤਾਂ ਜੀਵਨ ਸੁਧਰ ਗਿਆ। ਰਿਸ਼ਤੇ ਵਿਗੜ ਗਏ ਤਾਂ ਜੀਵਨ ਵਿਗੜ ਜਾਂਦਾ ਹੈ । 
* ਇਹ ਰਿਸ਼ਤੇ ਕਰਮ ਬੰਧਨ ਅਤੇ ਕਰਮ ਮੁਕਤੀ ਦਾ ਕਾਰਨ ਹਨ । ਮਨੁੱਖੀ ਜੀਵਨ 'ਚ ਰਿਸ਼ਤੇ ਬੁਹਤ ਜਰੂਰੀ ਹਨ । ਇਨ੍ਹਾਂ ਨੂੰ ਨਿਭਾਉਣਾ ਤੁਹਾਡੇ 'ਤੇ ਨਿਰਭਰ ਹੈ ।
* ਅੱਜ ਦੇ ਲੜਕੇ - ਲੜਕੀਆ 'ਚ ਘਟਦੇ ਸੰਸਕਾਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਫੈਸ਼ਨ ਦੀ ਅੰਨ੍ਹੀ ਦੌੜ 'ਚ ਕੱਪੜੇ ਸਰੀਰ ਢੱਕਣ ਦੀ ਬਜਾਏ ਅੰਗ ਪ੍ਰਦੂਸ਼ਣ ਦਾ ਸਾਧਨ ਬਣ ਗਏ ਹਨ।
* ਅੱਜ ਨੌਜਵਾਨ ਵਰਗ ਇਹ ਭੁੱਲ ਚੁੱਕਾ ਹੈ ਕਿ ਜੀਵਨ ਨੂੰ ਸਫਲ ਬਣਾਉਣ ਲਈ ਬਜ਼ੁਰਗਾ ਦੇ ਅਨੁਭਵਾਂ ਦੀ ਵੀ ਲੋੜ ਹੁੰਦੀ ਹੈ । ਅਨੁਭਵ ਮਾਤਾ - ਪਿਤਾ ਤੋਂ ਹੀ ਮਿਲਦੇ ਹਨ । 
* ਮਾਤਾ - ਪਿਤਾ ਨੂੰ ਬੱਚੇ ਜਦੋਂ ਕਹਿੰਦੇ ਹਨ ਕਿ ਤੁਸੀ ਸਾਡੇ ਲਈ ਕੀਤਾ ਹੀ ਕੀ ਹੈ ਤਾਂ ਉਹਨਾਂ ਦਾ ਦਿਲ ਟੁੱਟ ਜਾਂਦਾ ਹੈ ।

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ