ਦੁੱਖ ਅਤੇ ਸੁੱਖ
"ਜ਼ਿੰਦਗੀ ਵੀ train 🚆 ਦੀ ਤਰ੍ਹਾਂ ਹੁੰਦੀ ਹੈ,
ਜੋ 2 ਪਟੜੀਆਂ ਤੇ ਚਲਦੀ ਹੈ।
ਇਕ ਦੁੱਖ ਤੇ ਦੂਜਾ ਸੁੱਖ," ਚਾਹੇ ਪੰਜਾਬੀ ਚ ਲਾ ਲਓ ਜਾ ਹਿੰਦੀ ਚ ਭਾਵੇਂ English ਵਿਚ ਦੁੱਖ ਹਮੇਸ਼ਾ ਪਹਿਲਾਂ ਤੇ ਸੁੱਖ ਬਾਅਦ ਵਿੱਚ ਆਉਂਦਾ। ਇਸੇ ਤਰ੍ਹਾਂ ਅਸਲੀ ਜ਼ਿੰਦਗੀ ਵਿਚ ਵੀ ਦੁੱਖ ਪਹਿਲਾਂ ਤੇ ਸੁੱਖ ਬਾਅਦ ਵਿੱਚ ਆਂਉਦਾ ਹੈ
"ਬੱਚੇ ਦੇ ਜੰਮਣ ਤੋਂ ਪਹਿਲਾਂ ਉਸ ਨੂੰ ਕਿੰਨੇ ਤਸੀਹੇ ਝੱਲਣੇ ਪੈਂਦੇ ਹਨ । ਤੇ ਜਦੋਂ ਜਨਮ ਵੀ ਲੇ ਲੈਂਦਾ ਹੈ ਫਿਰ ਵੀ ਉਸ ਨੂੰ ਸਬ ਤੋਂ ਪਹਿਲਾਂ ਰੋਆਇਆ ਜਾਂਦਾ ਹੈ, ਫਿਰ ਹਸਾਇਆ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿਚ ਹੁੰਦਾ ਹੈ ।
ਪਰ ਦੁੱਖ ਬਰਦਾਸ਼ਤ ਨੀ ਹੁੰਦੇ ਤੇ ਦੁੱਖ ਦਾ ਪੱਲੜਾ ਭਾਰੀ ਹੋਣ ਕਰ ਕੇ ਜ਼ਿੰਦਗੀ ਵੀ train ਦੀ ਤਰ੍ਹਾਂ ਇਕ ਪਾਸਾ ਕਰ ਜਾਂਦੀ ਹੈ।
Comments
Post a Comment